ਸਿਰਲੇਖ – ਪੰਜਾਬੀ ਖ਼ਬਰਾਂ, ਸਾਹਿਤ, ਖੇਤੀਬਾੜੀ ਅਤੇ ਸੱਭਿਆਚਾਰ
Lead Story ਰਾਜਨੀਤੀ
ਬਿੱਲ ਪੜ੍ਹਿਆ ਨਹੀਂ, ਵਿਚਾਰਿਆ ਨਹੀਂ, ਫਿਰ ਸਹਿਮਤੀ ਕਿਵੇਂ?"
ਪੰਜਾਬ ਦੇ ਬੇਅਦਬੀ ਕਾਨੂੰਨ ਨੂੰ ਲੈ ਕੇ ਉੱਠੇ ਸਵਾਲਾਂ, ਵਿਧਾਇਕਾਂ ਦੀ ਭੂਮਿਕਾ, ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਪੜ੍ਹੋ।

Featured
ਚੁਣੀਆਂ ਖ਼ਬਰਾਂ / Editor's Picks
Start with the stories our readers are opening now.
Collections
ਸ਼੍ਰੇਣੀਆਂ / Browse by category
9 collections — explore the archive.
New on Sirlekh
ਨਵੇਂ ਲੇਖ / Latest Articles
Fresh reporting, analysis and quick reads from Sirlekh.
ਫਿਰੋਜ਼ਪੁਰ ਦੀ ਸੰਦੀਪ ਕੌਰ ਨੇ ਸਿਖਲਾਈ ਤੇ ਸਰਕਾਰੀ ਕਰਜ਼ੇ ਨਾਲ ਇੱਕ-ਦੋ ਪਸ਼ੂਆਂ ਤੋਂ 25 ਤੱਕ ਪਹੁੰਚਾਇਆ ਡੇਅਰੀ ਫ਼ਾਰਮ
ਫਿਰੋਜ਼ਪੁਰ ਦੀ ਸੰਦੀਪ ਕੌਰ ਨੇ ਡੇਅਰੀ ਸਿਖਲਾਈ ਲੈ ਕੇ ਇੱਕ-ਦੋ ਪਸ਼ੂਆਂ ਤੋਂ ਸ਼ੁਰੂਆਤ ਕੀਤੀ, ਅੱਜ 25 ਪਸ਼ੂ ਹਨ। ਕਰਜ਼ੇ, ਰੋਜ਼ਾਨਾ ਕੰਮ ਤੇ ਚੁਣੌਤੀਆਂ ਬਾਰੇ ਉਨ੍ਹਾਂ ਦਾ ਤਜਰਬਾ।
ਨਵੀ ਭੰਗੂ ਨਾਲ ਗੱਲਬਾਤ: ‘ਮੁਹੱਬਤੀ ਰੁੱਤ’ ਵਿੱਚ ਛੜਿਆਂ ਦਾ ਦਰਦ, ਪਿੰਡ ਦੀ ਸਾਂਝ ਅਤੇ ਰਿਸ਼ਤਿਆਂ ਦੀ ਮੁਹੱਬਤ
ਨਵੀ ਭੰਗੂ ਨੇ ‘ਮੁਹੱਬਤੀ ਰੁੱਤ’ ਦੇ ਛੜਿਆਂ ਵਾਲੇ ਮੁੱਦੇ, ਆਪਣੇ ਸਾਦੇ ਕਿਰਦਾਰ, ਪਿੰਡ ਵਿੱਚ ਸ਼ੂਟਿੰਗ ਅਤੇ ਮੁਹੱਬਤ ਤੇ ਰਿਸ਼ਤਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਰਾਮਪੁਰਾ ਫੂਲ ਤੋਂ ਮੁਹਾਲੀ-ਚੰਡੀਗੜ੍ਹ ਦੀਆਂ ਰਾਤਾਂ ਤੱਕ: ਫੂਡ ਡਿਲੀਵਰੀ ਰਾਈਡਰ ਸੁੱਖ ਸਿਕੰਦਰ ਦੀ ਕਹਾਣੀ
ਰਾਮਪੁਰਾ ਫੂਲ ਦਾ ਸੁੱਖ ਸਿਕੰਦਰ ਮੁਹਾਲੀ-ਚੰਡੀਗੜ੍ਹ ਵਿੱਚ ਰਾਤਾਂ ਨੂੰ ਫੂਡ ਡਿਲੀਵਰੀ ਕਰਦਾ ਹੈ। ਪਰਿਵਾਰ, ਖ਼ਰਚਿਆਂ, ਮੁਸ਼ਕਲਾਂ ਅਤੇ ਨੌਜਵਾਨਾਂ ਲਈ ਉਸ ਦੀ ਗੱਲ।
ਸ਼ਿਵਰੰਜਨੀ ਨਕੋਦਰ: ਪਿਤਾ ਦੇ ਸਾਥ ਨਾਲ ਗਾਇਕੀ ਦੇ ਰਾਹ ਤੁਰੀ ਧੀ ਦੀ ਕਹਾਣੀ
ਪਲੱਸ ਟੂ ਦੀ ਵਿਦਿਆਰਥਣ ਸ਼ਿਵਰੰਜਨੀ ਅਤੇ ਉਸ ਦੇ ਪਿਤਾ ਮਨਮੰਦਰ ਸਿੰਘ ਨੇ ਪਰਿਵਾਰ, ਗਾਇਕੀ, ਸਮਾਜ ਦੀਆਂ ਗੱਲਾਂ ਅਤੇ ਪਿਓ-ਧੀ ਦੇ ਰਿਸ਼ਤੇ ਬਾਰੇ ਗੱਲ ਕੀਤੀ।
ਪਟਿਆਲਾ ਵਿੱਚ ਸੁੱਚੇ ਮੋਤੀਆਂ ਦੀ ਖੇਤੀ: ਕੰਗ ਸਾਹਿਬ ਨੇ ਸਾਂਝਾ ਕੀਤਾ ਪਹਿਲੀ ਫ਼ਸਲ, ਮੰਡੀ ਅਤੇ ਚੁਣੌਤੀਆਂ ਦਾ ਤਜਰਬਾ
ਕੈਨੇਡਾ ਤੋਂ ਪਰਤੇ ਕੰਗ ਸਾਹਿਬ ਨੇ ਸਿਰਲੇਖ ਨਾਲ ਪੰਜਾਬ ਵਿੱਚ ਮੋਤੀਆਂ ਦੀ ਖੇਤੀ, ਪਹਿਲੀ ਫ਼ਸਲ, ਸਿਖਲਾਈ, ਮੰਡੀਕਰਨ ਅਤੇ ਚੁਣੌਤੀਆਂ ਬਾਰੇ ਗੱਲ ਕੀਤੀ।
1947 ਵਿੱਚ ਪਿਤਾ ਦਾ ਵਿਛੋੜਾ, ਫਿਰ ਯੂਪੀ ਵਿੱਚ ਨਵੀਂ ਸ਼ੁਰੂਆਤ: ਬੀਬੀ ਚਰਨਜੀਤ ਕੌਰ ਦੀਆਂ ਯਾਦਾਂ
1947 ਦੀ ਵੰਡ ਵੇਲੇ ਪਿਤਾ ਗੁਆਉਣ ਮਗਰੋਂ ਦਾਦੇ ਨਾਲ ਯੂਪੀ ਆਈ ਬੀਬੀ ਚਰਨਜੀਤ ਕੌਰ ਨੇ ਠੇਕੇ ਦੀ ਖੇਤੀ, ਮਾਂ ਦੀ ਮਿਹਨਤ ਅਤੇ ਪਰਿਵਾਰ ਦੇ ਸਫ਼ਰ ਨੂੰ ਯਾਦ ਕੀਤਾ।
ਨਵੀਨ ਵੀਡੀਓ / Latest Videos
Jul 11, 2026Canada ਛੱਡ Punjab ਆਇਆ! 1 ਕਿੱਲੇ ਤੋਂ 3 ਮਹੀਨੇ 'ਚ ₹4 ਲੱਖ ਕਮਾਈ | Reverse Migration | Dollar Farming
Jul 8, 2026ਆਹ ਮੇਲਾ ਹਰ ਪਿੰਡ-ਸ਼ਹਿਰ ਲੱਗੇ ! Punjabi University Patiala Fair | Youth Speak for Punjab | Sirlekh
Jul 1, 2026Girl Dairy Farmer Success Story | Government Loan ਨਾਲ ਬਣਾਇਆ ਕਾਮਯਾਬ Dairy Farm | Sirlekh
Jun 27, 2026Navi Bhangu Interview | Mohabbati Rutt Punjabi Web Series | ਨਵੀ ਭੰਗੂ ਨਾਲ ਮੁਹੱਬਤੀ ਰੁੱਤ ਦੀਆਂ ਗੱਲਾਂ !
Jun 25, 2026Burger Meat Reality Dogs Meat or Chicken | Monica Sachdeva Interview | Supreme Court Stray Dog Order
Jun 18, 202620 ਸਾਲਾਂ ਦਾ ਮੁੰਡਾ ਕਿਵੇਂ ਕਰਦੈ ਲੱਖਾਂ ਦੀ ਕਮਾਈ? | Punjabi Zomato Boy Success Story | Sirlekh Podcast
Jun 11, 2026Shivranjani Nakodar ਨੇ ਸਾਬਤ ਕਰ ਦਿੱਤਾ ਧੀਆਂ ਕਿਸੇ ਪੁੱਤ ਤੋਂ ਘੱਟ ਨਹੀਂ | Father Daughter Emotional Story
Jun 6, 2026Pearl Farming Business in Punjab | Crores Income Potential | Success Story | Sirlekh
ਨਵੀਨ ਆਡੀਓ / Latest Audio
Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।
ਕਾਪੀਰਾਈਟ © 2026 ਸਿਰਲੇਖ - Designed by Clousor
ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ














